ਹੱਥ ਲਿਖਤ ਨੰਬਰ 126

ਜੰਗਨਾਮਾਂ (ਫ਼ਾਰਸੀ ਅਖਰਾ ਵਿਚ)
ਇਸ ਦੇ 10 ਪੱਤਰੇ ਹਨ ਤੇ ਅੰਤਲਾ ਪਾਠ ਨਹੀਂ ਹੈ ਇਸ ਕਾਰਨ ਇਹ ਪੁਸਤਕ ਅਧੂਰੀ ਹੈ ਇਸ ਦਾ ਆਕਾਰ ਹੈ। - 6" 10", लिधड 4 X 2 x 7- 2
ਇਸ ਦੇ ਸਿਰਲੇਖ ਜਾਮਨੀ ਸ਼ਿਆਹੀ ਨਾਲ ਲਿਖੇ ਹੋਏ ਹਨ। ਲਿਖਤ ਲਗਭਗ 125 ਸਾਲ ਪੁਰਾਣੀ ਹੈ।