ਹੱਥ ਲਿਖਤ ਨੰਬਰ 201

ਭਾਵ ਪੰਚਾਸਿਕਾ
ਲੇਖਕ : ਬਿੰਦ
ਸਮਾਂ 1828 ਪਤਰੇ : 18
ਆਦਿ : ੴ ਸ੍ਰੀ ਗਣੇਸਾਯੇ ਨਮ:॥ ਦੋਹਰਾ॥ ਅਦਭੁਤ ਅਮਿਤ
ਅਨੰਤ ਆਤਿ ਅਗਮ ਅਪਾਰ ਅਨੂਪ ਸੀ (ਪਤਰਾ 1)
ਅੰਤ : ਯਹ ਪ੍ਰਬਤ ਬੰਧ ਸੂਚਝ ਹੈ ਬੁਧ ਜਨ ਯ
ਪਰੇ ਜਿਨ ਸ੍ਰਣਧਿਯਾ॥ ਹਰੇ ਰਾਮ ਹਰੇ ਰਾਮ॥ (ਪਤਰਾ 18)
ਪੁਸਤਕ ਚੰਗੀ ਹਾਲਤ ਵਿਚ ਹੈ।