ਹੱਥ ਲਿਖਤ ਨੰਬਰ 288 : ਰਸ ਰਾਜਲੇਖਕ : ਕਵੀ ਮਤੀ ਰਾਮ ।ਪੱਤਰੇ : 80ਵੇਰਵਾ: ਕਾਗ਼ਜ਼ ਕਸ਼ਮੀਰੀ, ਲਿਖਤ ਸਾਫ ਤੇ ਸ਼ੁੱਧ, ਹਾਸ਼ੀਆ ਰੰਗੀਨ ਲਕੀਰਾਂ ਵਾਲਾ, ਸਿਰ ਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।ਸਮਾਂ: ਸੰਮਤ 1940 ਬਿ।ਲਿਖਾਰੀ : ਕਵੀ ਸੁੰਦਰ ਸਿੰਘ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਵਸਤਿ ਸ੍ਰੀ ਗਣੇਸਾਯ ਨਮ:। ਅਬ ਰਸ ਰਾਜ ਕਵਿ ਮਤਿ ਰਾਮ ਕ੍ਰਿਤ ਲਿਖਯਤੇ॥ ਸਵੈਯਾ॥ ਸ੍ਰੀ ਗਣ ਨਾਯਕ ਸੁੰਡ ਕੋ ਅਗ੍ਰ ਗਹਯੋ... (ਪੱਤਰਾ 1)ਅੰਤ : ...ਅਨਮਿਚ ਲੋਚਨ ਬਾਲ ਵਹੁ, ਯਾਂ ਤੈ ਨੰਦ ਕੁਮਾਰ। ਮੀਚ ਗਈ ਜਰ ਬੀਚ ਹੀ, ਬਿਰਹਾਨਲ ਕੀ ਝਾਰ ॥ 436 ... ਸਮਝਿ ਸਮਝਿ ਸਬ ਰੀਝ ਹੈ, ਸੱਜਨ ਕਵਿ ਸੁ ਸਮਾਜ।ਰਸਿਕਨ ਕੇ ਰਸ ਕੋ ਕਿਯੋ, ਭਯੋ ਗ੍ਰੰਥ ਰਸ ਰਾਜ॥437॥ ਇਤਿ ਸ੍ਰੀ ਚਿੰਤਾਮਣਿ ਚੰਚਰੀਕ ਚਿੱਤ ਸੁਕਵਿ ਮਤਿ ਰਾਮ ਵਿਰਚਿਤੋ ਰਸ ਰਾਜ ਸਮਾਪਤੰ ।ਦੋਹਰਾ । ਭਾਦਵ ਕਿਸਨ ਸੁ ਪੱਖ ਕੀ, ਦੂਜ ਤਿੱਥ ਪ੍ਰਬੀਨ। ਨਭ ਚਤੁਰਾਨਨ ਨਾਥ ਸਸਿ, ਸੰਮਤ ਲਿਹੁ ਸੁਭ ਚੀਨ॥1॥ ਸੋਰਠਾ॥ ਲਿਖਵਾਯੋ ਹਿਤ ਦਾਰ, ਮਹਾ ਸਿੰਘ ਸਰਦਾਰ ਨੈ। ਯਹ ਰਸ ਰਾਜ ਬਿਚਾਰ, ਕਵਿ ਸੁੰਦਰ ਹਰਿ ਲਿਖ ਦਿਯੋ॥ 2॥ (ਪੱਤਰਾ 80)