ਹੱਥ ਲਿਖਤ ਨੰਬਰ 307

"ਨਾਂ : ਬਾਈ ਵਾਰਾ (ਗੁਰੂ ਗ੍ਰੰਥ ਸਾਹਿਬ ਵਿਚੋਂ)
ਲੇਖਕ : ਵਿਭਿੰਨ
ਪੱਤਰੇ : 428
ਲਿਖਾਰੀ : ਹਜ਼ਾਰਾ ਸਿੰਘ
ਸਮਾਂ : ਸੰਮਤ 1980
ਆਦਿ : ਵਾਰ ਸਿਰੀ ਰਾਗੁ ਕੀ ਸਲੋਕਾ ਨਾਲਿ ਮਹਲਾ-੪
ੴ ਸਤਿਗੁਰੁ ਪ੍ਰਸਾਦਿ॥ ਸਲੋਕ ਮਹਲਾ3॥
ਰਾਗਾ ਵਿਚਿ ਸ੍ਰੀ ਰਾਗੁ ਹੈ॥ (ਪਤਰਾ 1)
ਅੰਤ : ਬਾਈ ਵਾਰਾ ਸ੍ਰੀ ਪੋਥੀ ਸੰਪੂਰਣ ਹੋਈ। ਸਮਤੇ ਸੁਭ ਮਸਤ ਸੰਮਤ 1930 ਭਾਦਉ ਵਦੀ 6 ਦਸਪਤ ਹਜਾਰਾ ਸਿੰਘ ਲਿਖਾਰੀ॥ ਸ੍ਰੀ ਸੰਗਰੂਰ ਮੈ ਸਮਾਪਤ ਹੂਆ॥
(ਪਤਰਾ 4261)
"