ਹੱਥ ਲਿਖਤ ਨੰਬਰ 312

"ਨਾਂ : ਵੇਦਾਂਤ ਸੰਗਿਆਵਲੀ
ਲੇਖਕ : ਬਿਸ਼ਨ
ਪੱਤਰੇ: 118
ਆਦਿ : ਤਤਕਰੇ ਦੇ 6 ਪੱਤਰੇ ਛੱਡ ਕੇ
ੴ ਸਤਿਗੁਰ ਪ੍ਰਸਾਦਿ ਅਥ ਸ੍ਰੀ ਬੇਦਾਂਤ ਸੰਗਾਯ..... ਬਿਸ਼ਨ ਸਿੰਘ ਲਿਖ੍ਯਤੇ॥ ਵਸਤੂ ਨਿਰਦੇਸ਼ ਮੰਗਲਾ ਚਰਨ.. (ਪੱਤਰਾ 1)
ਅੰਤ : ਇਤਿ ਸ੍ਰੀ ਬਿਸ਼ਨ ਸਿੰਘ ਬਿਰਚਿਤਾਯਾਂ ਬੇਦਾਂਤ ਸੰਗਵਲਯਾਂ ਸਫੁਟ ਪਦਾਰਥ ਸੰਗਾਯਾ ਬਰਨੰਨ ਨਾਮ ਨਵਾਮੋ ਅਧਯਯ ਸਮਾਪਤੰ ॥ (ਪੱਤਰਾ 118)
ਪਹਿਲੇ ਕੁਝ ਪਤਰਿਆਂ ਨੂੰ ਸਿਉਂਕ ਨੇ ਖਾਧਾ ਹੋਇਆ ਹੈ ਕਾਰਨ ਪਾਠ ਅਧੂਰਾ ਹੈ ।
"