ਹੱਥ ਲਿਖਤ ਨੰਬਰ 325

"ਨਾਂ : ਅਨੂਪ ਵਿਵੇਕ
ਲੇਖਕ : ਮਹਾਰਾਜ ਅਨੂਪ ਸਿੰਘ ਬੀਕਾਨੇਰ
ਇਹ ਦੇਵਨਾਗਰੀ ਲਿਪੀ ਤੇ ਸੰਸਕ੍ਰਿਤ ਭਾਸ਼ਾ ਵਿਚ ਲਿਖਿਆ ਹੋਇਆ ਹੈ। ਇਕ ਦਾ ਪਹਿਲਾ ਪੱਤਰਾ ਨਹੀਂ ਹੈ ਜਿਸ ਕਾਰਨ ਪੋਥੀ ਅਧੂਰੀ ਹੈ ਇਸ ਦੇ 2-195 ਪੱਤਰੇ ਹਨ। ਇਕ ਪੋਥੀ ਦਾ ਆਕਾਰ ਹੈ ਲਿਖਤ ਪ੍ਰਚੀਨ ਸ਼੍ਰੇਣੀ ਵਾਲੀ ਹੈ ਜਿਸ ਕਾਰਨ ਪੜ੍ਹਨੀ ਕਠਿਨ ਹੈ।
"