ਹੱਥ ਲਿਖਤ ਨੰਬਰ 327

"ਨਾਂ : ਭਗਤਮਾਨ ਕਾ ਪਤਰ (ਸਟੀਕ) ਦੇਵਨਾਗਰੀ ਲਿਪੀ
ਟੀਕਾਕਾਰ : ਪ੍ਰਿਯਦਾਸ
ਪਤਰਾ : 103
ਸਮਾਂ : ਸੰਮਤ 1896
ਆਦਿ : ਸ੍ਰੀ ਗਣੇਸ਼ਾਯ ਨਮ:॥ ਸਤਨਾਮ ਸ੍ਰੀ ਰਾਮ ਚੰਦ੍ਰਾਯ ਨਮ:
ਕਬੀਰ ਸਾਹਿਬ ਕੀ ਦਯਾ॥ ਸਕਲ ਸੰਤ ਰਹਿਤ ਕੀ ਦਯਾ॥
ਸ੍ਰੀ ਗੁਰੂ ਨਯੋ ਨਮ: ਸ੍ਰੀ ਹਰਿ ਗੁਰੂ ਬੈਹਨਵੋ॥ ਅਥ ਸ੍ਰੀ ਭਕਤਮਾਲ ਟੀਕਾ ਸਹਿਤ ਲਿਖਯਤੇ॥(ਪਤਰਾ 1)
ਅੰਤ : ਸੰਮਤ 18961 ਕਾਤਯ ਵਦੀ ਦਸਮੀ ਬ੍ਰਿਹਸਪੀਤ ਨੰਸੰਕਣ ਕਰੀ ਹੈ। ਸੰਮਤ
1896॥ ਹਰੀ ਉਂਮ ਸਤ ਗੁਰੂ ਬਾਸੇਰੇ ਸੰਪੂਰਣ॥ (ਪੱਤਰਾ 103)
"