ਹੱਥ ਲਿਖਤ ਨੰਬਰ 328 "ਨਾਂ : ਗੀਤਾ ਸਟੀਕ (ਸੰਸਕ੍ਰਿਤ)ਟੀਕਾਕਾਰ : ਮਾਲੂਦਾਸਇਹ ਹੱਥ ਲਿਖਤ ਗ੍ਰੰਥ ਸੰਸਕ੍ਰਿਤ ਭਾਸ਼ਾ ਤੇ ਦੇਵਨਾਗਰੀ ਲਿਪੀ ਵਿਚ ਹੈ। ਇਸ ਦੇ ਪਤਰੇ ਖੁਲ੍ਹੇ ਹਨ। ਕਥਾ ਵਰਤਾ ਕਰਨ ਲਈ ਵਰਤੀਆਂ ਜਾਂਦੀਆਂ ਪੋਥੀਆਂ ਇਸ ਤਰ੍ਹਾਂ ਹੀ ਲਿਖੀਆਂ ਤੇ ਰਖੀਆਂ ਜਾਂਦੀਆਂ ਹਨ ਇਹਨਾਂ ਪਤਰਿਆਂ ਦੀ ਗਿਣਤੀ 133 ਹੈ। ਲਿਖਤ ਸੁੰਦਰ ਹੈ।"