ਹੱਥ ਲਿਖਤ ਨੰਬਰ 329 ਨਾਂ : ਰਾਮ ਚਰਿਤਮਾਨਸਲੇਖਕ : ਤੁਲਸੀ ਦਾਸਇਹ ਦੇਵਨਾਗਰੀ ਲਿਪੀ ਤੇ ਅਵਧੀ ਭਾਸ਼ਾ ਦਾ ਗ੍ਰੰਥ ਹੈ। ਇਸ ਦੇ ਪਤਰੇ ਖੁਲ੍ਹੇ ਹਨ।ਜੋ ਕਥਾ ਵਰਤਾ ਲਈ ਲਿਖੀਆਂ ਜਾਂਦੀਆਂ ਪੋਥੀਆਂ ਦੇ ਸੂਚਕ ਹਨ। ਇਹ ਪੁਸਤਕ ਕਈ ਵਾਰ ਦੇਵਨਾਗਰੀ ਤੇ ਗੁਰਮੁਖੀ ਵਿਚ ਛੱਪ ਚੁਕੀ ਹੈ।