ਹੱਥ ਲਿਖਤ ਨੰਬਰ 331

"ਨਾਂ : ਭਾਗਵਤ ਗੀਤਾ ਸਟੀਕ
ਟੀਕਾਕਾਰ : ਮਲੂਕਦਾਸ
ਇਸ ਗ੍ਰੰਥ ਦੇ 141 ਪਤਰੇ ਹਨ ਜੋ ਖੁਲ੍ਹੇ ਹਨ ਤੇ ਕਥਾ ਵਰਤਾ ਲਈ ਲਿਖੇ ਗਏ ਹਨ। ਇਹ 1906 ਵਿਕਰਸੀ ਦੀ ਲਿਖਤ ਹੈ।
"