ਹੱਥ ਲਿਖਤ ਨੰਬਰ 335

ਇਹ ਸੰਗੀਤ ਸਬੰਧੀ ਛੰਦਾਬੰਦੀ ਵਿਚ ਲਿਖਿਆ ਗ੍ਰੰਥ ਹੈ। ਇਸ ਦੇ ਪਹਿਲੇ ਤੇ ਅੰਤਲੇ ਪੰਨੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਇਹ ਲਗਭਗ 150 ਸਾਲ ਪੁਰਾਣੀ ਲਿਖਤ ਹੈ। ਜਿਲਦ ਬੰਦੀ ਹੋਈ ਹੋਣੀ ਹੈ ਪਰ ਕਾਫੀ ਪਤਰੇ ਉਖੜੇ ਹੋਏ ਹਨ।