ਹੱਥ ਲਿਖਤ ਨੰਬਰ 338 "ਨਾਂ : ਸਚਿਤ ਭਾਗਵਤ ਗੀਤਾਇਹ ਦੇਵਨਾਗਰੀ ਵਿਚ ਲਿਖ ਸੰਸਕ੍ਰਿਤ ਗ੍ਰੰਥ ਹੈ। ਇਹ ਕਸ਼ਮੀਰੀ ਸ਼ੈਲੀ ਵਿਚ ਲਿਖਿਆ ਹੋਇਆ ਹੈ। ਵੱਖ ਵੱਖ ਸਥਿਤੀਆਂ ਅਨੁਸਾਰ ਚਿੱਤਰ ਬਣਾਏ ਗਏ ਹਨ।ਜੋ ਚੰਗੀ ਕਲਾ ਦਾ ਪ੍ਰਦਰਸ਼ਨ ਹਨ। ਭਾਗਵਤ ਗੀਤਾ ਕਈ ਵਾਰ ਛਪ ਚੁਕੀ ਹੈ। ਇਸ ਲਈ ਇਹ ਪੁਸਤਕ ਦੁਰਲਭ ਨਹੀਂ ਹੈ।"