ਹੱਥ ਲਿਖਤ ਨੰਬਰ 345

"ਨਾਂ : ਹਨੂਮਾਨ ਨਾਟਕ
ਲੇਖਕ : ਹਿਰਦੇ ਰਾਮ ਭੱਲਾ
ਸਮਾਂ: 1884 ਬਿਕਰਮੀ
ਪੱਤਰੇ: 394
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਹਨੂਮਾਨ ਨਾਟਕ ਕ੍ਰਿਤ ਕਵਿ ਹਿਰਦੇ ਰਾਮ ਭਲੇ ॥
ਕੀ
ਕਬਿਤ॥ ਤੀਨ ਲੋਕ ਪਤਿ ਪ੍ਰਾਨਪਤਿ (ਪੱਤਰਾ 1)
ਅੰਤ : ਇਤ ਸ੍ਰੀ ਰਾਮ ਗੀਤੋ ਪੈਥੀ ਹਨੂੰਮਾਨ ਨਾਟਕ ਕੀ
ਸੰਪੂਰਣ ਹੋਈ। ਰਾਮ ਰਾਮ॥..... ਸੰਮਤ 1884
ਹਨੂੰਮਾਨ ਨਾਟਕ ਕੀ ਪੋਥੀ ਲਿਖੀ॥ (ਪੱਤਰਾ 394)
"