ਹੱਥ ਲਿਖਤ ਨੰਬਰ 351 "ਨਾਂ : ਪਾਂਡਵ ਗੀਤਾ ਤੇ ਆਦਿਗੀਤਾਲੇਖਕ : ਅਗਿਆਤਪੱਤਰੇ: 1-20, 1-78(ੳ) ਪਾਂਡਵ ਗੀਤਾ (ਅਧੂਰੀ)ਆਦਿ : ੴ ਸਤਿਗੁਰ ਪ੍ਰਸਾਦਿ॥ ਸਵਸ਼ਤੀ-ਸ਼੍ਰੀ ਗਣੇਸਾਇਨਮਹਪਾਂਡਵ ਗੀਤਾ ਲਿਖਯਤੇ। ਪਾਂਡਵ ਵਾਚ॥ ਪ੍ਰਹਲਾਦ..ਅੰਤ : ( ਹੋਰ ਕਲਮ ਨਾਲ) ਸਿਮਰਨ ਕੀਏ ਬਿਰਦਦਰ (ਪਤਰਾ 1)ਬਾਕੀ ਹੋਰ ਵਲੋਂ ਕੀਏ ਅਰਸੀ ( ਅਗੇ ਪਤਰੇ ਗੁੰਮ ਹਨ) (ਪਤਰਾ 20)(ਅ) ਆਦਿ ਗੀਤਾ (ਅਧੂਰੀ)ਆਦਿ : ਆਦਿ ਗੀਤਾ ਲਿਖਯਤੇ॥ ਧ੍ਰਿਤਸਟ ਉਵਾਚ ਸਲੋਕ 11 ਸਰਮਛੇਤ੍ਰ ਕੁਝ ਕੇਤੂ ਮੈ ਮਿਲੇ ਜੁਧ ਕੇ ਲਾਜ॥ਅੰਤ : ਭੁਗਤ ਗੁਦਤ ਹਰਨ (ਅਗੇ ਪਤਰੇ ਗੁੰਮ ਹਨ।)"