ਹੱਥ ਲਿਖਤ ਨੰਬਰ 357

"ਨਾਂ : ਸੰਧਿਆ ਤੇ ਹੋਰ ਰਚਨਾਵਾਂ
ਲੇਖਕ : ਨਾਮਾਲੂਮ।
ਪੱਤਰੇ : 26
ਵੇਰਵਾ : ਪੱਤਰੇ ਸੰਧਿਆ 7, ਵਿਸ਼ਨ ਧਯ ਸਤੋਤ੍ਰ 5, ਸ਼ਿਵ ਸਤੋਤ੍ਰ 2, ਹਨੁਮਾਨ ਕਵਚ 4, ਇੰਦ੍ਰਾਖੀ ਸਤੋਤ੍ਰ 5, ਸਪਤ ਸ਼ਲੋਕੀ ਗੀਤਾ 3, ਕਾਗ਼ਜ਼ ਦੇਸੀ (ਸਿਆਲ ਕੋਟੀ): ਲਿਖਤ ਸਾਫ਼, ਪਰ ਕਈ ਥਾਵੀਂ ਅਸ਼ੁੱਧ ਹਾਸ਼ੀਆ ਸਾਦਾ ਬਗ਼ੈਰ ਲਕੀਰਾਂ ' ਦੇ; ਸਿਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਬਗ਼ੈਰ ਜ਼ਿਲਦ ਦੇ; ਬੋਲੀ ਸਾਰੇ ਸਤੋਤ੍ਰਾਂ ਦਾ ਸੰਸਕ੍ਰਿਤ ਹੈ।
ਲਿਖਾਰੀ : ਨਾਮਾਲੂਮ ।
ਸਮਾਂ : ਸੋ ਕੁ ਸਾਲ ਪੁਰਾਣੀ ਲਿਖਤ ਹੈ।
(ੳ) (ਸੰਧਿਆ)
ਆਰੰਭ : ਓ ਸ੍ਰੀ ਗਣੇਸਾਯ ਨਮ। ਅਥ ਆਰਖ ਮੰਤਮ । ਸ੍ਰੀ ਮੇਰੁ ਪ੍ਰਸਟ ਰਿਖਿਰਨੁਸੂਟਪ ਛੰਦ:
ਕ੍ਰਿਸਨੋ ਦੇਵਤਾ। ਆਸਨੇ ਵਿਨਿਯੋਗ। ਓ ਪ੍ਰਥਵੀ ਤੁਯਾ ਤਾ ਲੋਕੇ ਦੇਵੀ ਤੂੰ ਵਿਸਨੁਨਾ ਧ੍ਰਤਾ।(ਪੱਤਰਾ 1)
ਅੰਤ : ਅਸਯਾ ਫਟ। ਤਤ ਆਵਾਹਨ। ਓ ਤੇਜੋਸੀਤਿ ਦੇਵਾ ਰਿਖਯ: ਸੁਕੇ ਦੈਵਤੰ
ਗਾਯਤ੍ਰੀ ਛੰਦੋ। ਇਤਿ ਸੰਧ੍ਯਾ ਸਮਾਪਤਮ। (ਪੱਤਰਾ 7)
(ਅ) ਸ਼੍ਰੀ ਵਿਸ਼ਨ ਹ੍ਰਿਦਯ ਸਤੋਤ੍ਰ
ਆਰੰਭ : ਓਂ ਨਮੋ ਭਗਵਤੇ ਵਾਸੁਦੇਵਾਯ । ਅਸਨ ਸ੍ਰੀ ਵਿਸਨ ਹ੍ਰਿਦਯ ਸਤੋਤ੍ਰਰਨਸਟਪ
ਯਥਾਯੋਗ ਗਾਯਤ੍ਰੀ ਛੰਦ: ਸ੍ਰੀ ਭਗਵਾਨ ਸੰਕਖਣ ਰਿਖਿ ਪ੍ਰਦਮਨ ਇਤਿ ਕੀਲਕੇ।(ਪਤਰਾ 1)
ਅੰਤ : ਪੁਰੁਖਾਰਥ ਚਤੁਸਟਯੰ। ਤਪਾਵਿਨਦਾਪਨੈਤਿ ਨਰੋ ਨਾਰਾਯਣਾ ਸ੍ਰਿਯ: 40। ਇਤਿ
ਸ੍ਰੀ ਸੰਕਰਖਣ ਵਿਰਚਿਤਾਯਾਂ ਵਿਸਨੁ ਹ੍ਰਦਯ ਸਮਾਪਤੰ।
(ੲ) ਸ਼ਿਵ ਸਤੋਤ੍ਰ (ਲੇਖਕ-ਸ੍ਰੀ ਸ਼ੰਕਰਾਚਾਰ੍ਯ)
ਆਰੰਭ : ਓ ਸ੍ਰੀ ਗਣੇਸਾਯ ਨਮ: ਓ ਪ੍ਰਭੂ ਨਾਥੰ ਵਿਛੁੰ ਬਿਸੁ ਨਾਥ। ਜਰੀ ਨਾਥ ਨਾਥੰ ਸਦਾਨੰਦ ਗਾਥ (ਪਤਰਾ 1)
ਅੰਤ : ਸਿਵੰ ਸੰਕਰੰ ਸੰਭੁਮੀਸਾਨ ਮੀਡੇ। ਇਤਿ ਸ੍ਰੀ ਮਤ ਸੰਕਰਾਚਾਰ੍ਯ ਵਿਰਚਿਤੰ ਸਿਵ ਸਤੋਤ੍ਰੰ ਸਿਵ ਸਮਾਪਤੰ। (ਪੱਤਰਾ 2)
(ਸ) ਹਨੂਮਾਨ ਕਵਚ (ਲੇਖਕ-ਨਾਮਾਲੂਮ)
ਆਰੰਭ : ਓ ਸ੍ਰੀ ਰਾਮ ਸਹਾਇ ਜੀ। ਅਥ ਹਨੁਮਾਨ ਕਵਚ ਲਿਖ੍ਯਤੇ। ਓ ਸੰ ਸੰ ਸੰ ਸਿਧ ਨਾਥੰ ਪ੍ਰਣਮਤਿ ਚਰਣੰ ਵਾਯੁ ਪੁਤ੍ਰ ਚ ਰੁਦੰ। (ਪੱਤਰਾ 1)
ਅੰਤ : ਵਿਸਪੋਟ ਚ ਜੁਰਾਣਾਂ ਹਨਤਿ ਹਨੁਮਤ ਮੋਹਨੰਤ ਤੰਤੰ।
ਇਤਿ ਹਨੁਮਾਨ ਏਕ ਮੁਖੀ ਰਾਮ ਚੰਦ੍ਰ ਕਵਚ ਸਮਾਪਤੰ।
ਸੁਭੰਮਸਤ ਸਰਵ ਜਗਤੰ। (ਪੱਤਰਾ 4)
(ਹ) ਸ਼੍ਰੀ ਇੰਦ੍ਰਾਖੀ ਸਤੋਤ੍ਰ (ਲੇਖਕ-ਨਾਮਾਲੂਮ)
ਆਰੰਭ : ਉਂ ਸ੍ਰੀ ਗਣੇਸਾਯ ਨਮ:। ਓ ਅ ਸ਼੍ਰੀ ਇੰਦ੍ਰਾਖੀ ਸਤੋਤ੍ਰ ਮੰਤ੍ਰਸ ਪੁਰੰਦਰ
ਰਿਖਿਨੁਸੁਟਪ ਛੰਦ: ਸ੍ਰੀ ਇੰਦ੍ਰਾਖੀ ਦੇਵਤਾ। ਈ ਬੀਜੰ ਭੁਵਨੇਸੁਰੀ ਸਕਤਿ।
ਭਵਾਨੀ ਕੀਲਕੰ। ਗਾਯਤ੍ਰੀ ਸਵਿਤਰੀ ਸਰਸੁਤੀ ਕਵਚੰ। ਸਕਲ ਕਾਮਨਾ
ਸਿਧ੍ਯਰਥੇ ਪਾਠੇ ਵਿਨਿਯੋਗਾ।(ਪੱਤਰਾ 1)
ਅੰਤ : ਵਿਦ੍ਯਾਰਥੀ ਲਭਤੇ ਵਿਯਾਂ, ਮੋਖ੍ਯਾਰਥੀ ਲਭਤੇ ਪਦੰ। ਇੰਦਰੇਣ ਕਥਿਤੰ
ਸਤੋਤ੍ਰੰ ਸਤ੍ਯਮੇਵ ਨ ਸੰਸਯ: 25 ਇਤਿ ਇੰਦ੍ਰਾਖੀ ਸਤੋਤ੍ਰ ਸਮਾਪਤ। (ਪੱਤਰਾ 1)
(ਕ) ਸਪਤ ਸ਼ਲੋਕੀ ਗੀਤਾ (ਲੇਖਕ-ਨਾਮਾਲੂਮ)
ਆਰੰਭ : ਉਂ ਸ੍ਰੀ ਗਣੇਸਾਯ ਨਮ:। ਅਸਯ ਸ੍ਰੀ ਸਪਤ ਸਲੋਕੀ ਗੀਤਾ ਮਾਲਾ ਮਤ੍ਰਸਯ ਸ੍ਰੀ
ਕ੍ਰਿਸਨ ਸਾਸੁਤ: ਪਰਮਾਤਮਾ ਦੇਵਾਤ ਗਾਯਤ੍ਰੀ ਤਿਸ਼ੁਨਪਟਪ ਛੰਦਾਂਸਿ ਵੇਦ ਵ੍ਯਾਸ
ਰਿਖਿ। ਓ ਮਿਤ੍ਯੇਕਾਰ ਬ੍ਰਹਮੇ (ਪਤਰਾ 1)
ਅੰਤ : ਯੋ ਮਾਂ ਗੀਤਾ ਸਮੋਹੇਨ ਸਤੰਤਮਿਛਤਿ ਪਾਂਡਵ।
ਸੋਹੰ ਵੈ ਸਪਤ ਭਿ ਸਲੋਕੈ ਸਤੁਤ ਏਵ ਨ ਸੰਸਯ17 ॥
ਇਤਿ ਸਪਤ ਸਲੋਕੀ ਗੀਤਾ ਸਮਾਪਤ।(ਪੱਤਰਾ 3)
"