ਹੱਥ ਲਿਖਤ ਨੰਬਰ 358 "ਨਾਂ : ਗੁਰਬਾਣੀ ਸੰਗ੍ਰਹਿ (ਅਧੂਰੀ)ਲੇਖਕ : ਵਿਭਿੰਨਸਮਾਂ : ਲਗਭਗ 150 ਸਾਲ ਪੁਰਾਣੀਆਦਿ : ੴ ਸਤਿਗੁਰ ਪ੍ਰਸਾਦਿ॥ ਸਲੋਕ ਭਗਤਿ ਸ਼ੇਖਫਰੀਦ ਜੀ ਕੇ॥ ਜਿਤੁ ਦਿਹਾੜੇ. (ਪਤਰਾ ਪਹਿਲਾ)ਅੰਤ : ਆਪ ਭਜਹੁ ਗੋਬਿੰਦ ਭਜਹੁ ਗੋਬਿੰਦ ਭਾਉ ਭਗਤ ਪ੍ਰਵੇਸ॥ (ਅੰਤਮ ਪਤਰਾ)"