ਹੱਥ ਲਿਖਤ ਨੰਬਰ 374 ": ਰਾਜਾਵਲੀ (ਦੇਵਨਾਗਰੀ)ਲੇਖਕ : ਰਾਜਾ ਵਲੀ ਰਾਮਪਤਰੇ : 36ਆਦਿ : ਓ ਸ੍ਰੀ ਗਣੇਸਾਯਨਮ : ਸ੍ਰੀਪਤਿ ਗਣਪਤਿ ਸਾਰਦਾ ਸਿਮਰੋ ਮਨ ਚਿਤ ਲਾਯ॥ (ਪਤਰਾ 1)ਅੰਤ : ਸੰਮਤ 18341 ਮਾਸ ॥ 3॥ ਦਿਨ ॥॥॥ਪਾਤਸਾਹ ॥ ॥ ਏਹਮਦ ਸ਼ਾਹ ਮੁਹੰਮਦ ਸਹੋਦਰਾਪੁਤ੍ਰ ਅਗੇ ਸਾਹ ਆਲਮ॥ (ਪਤਰਾ 36)"