ਹੱਥ ਲਿਖਤ ਨੰਬਰ 376 "ਨਾਂ : ਸ੍ਰੀ ਮਦ ਭਗਵਤ ਪੁਰਾਣਅਨੁ : ਕਵੀ ਕਿਰਪਾ ਰਾਮਸਮਾਂ : ਲਗਭਗ 250 ਸਾਲ ਪੁਰਾਣੀ ਹੈਪਤਰੇ ਖੁਲ੍ਹੇ ਹਨ। ਕਥਾ ਕਰਨ ਲਈ ਪੋਥੀ ਤਿਆਰ ਕੀਤੀ ਗਈ ਹੈ। ਹਾਸ਼ੀਏ ਵਿਚ ਕਈ ਥਾਂਈ ਨੋਟ ਲਿਖੇ ਹਨ ਜਾਂ ਔਖੇ ਸ਼ਬਦਾਂ ਦੇ ਅਰਥ ਦਿੱਤੇ ਹਨ। ਪਹਿਲੇ ਪਤਰੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਪਹਿਲਾ ਕਿਧਰੇ ਛਪੀ ਨਹੀਂ ਜਿਸ ਕਾਰਨ ਦੁਰਲਭ ਹੈ।ਆਦਿ : ਤਾਹਿ ਕੋ ਪੁਨ ਭਾਰਥ ਰਚ ਦੀਸ॥ਅੰਤ : ਇਤਿ ਸ੍ਰੀ ਭਗਵੰਤੇ ਮਹਾਂ ਪੁਰਾਣੇ ਤ੍ਰਿਤੀਸਕੰਧੇ ਕਪਲੋ ਪਖਯਾਨੇ ਤੇਤੀ ਸਮੋਧਯਾਯ ॥ 3 ॥ ਇਤਿ ਤ੍ਰਿਸੀ ਸਕੰਧ : ਸਮਪਤੰ ਭਵੇਤ ਸੁਭੰ॥ ਰਾਮ ॥"