ਹੱਥ ਲਿਖਤ ਨੰਬਰ 377

"ਨਾਂ : ਸ੍ਰੀ ਗੁਰੂ ਗ੍ਰੰਥ ਸਾਹਿਬ
ਸੰਪਾਦਕ : ਸ੍ਰੀ ਗੁਰੂ ਅਰਜਨ ਦੇਵ
ਪਤਰੇ : 780
ਸਮਾਂ: 1855 ਬਿਕਰਮੀ,
ਆਦਿ : ਤਤਕਰੇ ਦੇ 20 ਪੰਨੇ ਛੱਡ ਕੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ (ਪਤਰਾ 1)
ਅੰਤ : ਸਭੈ ਪੁਤ੍ਰ ਰਾਗਨ ਕੇ ਅਠਾਰਹ ਦਸ ਬੀਸ ॥॥॥॥
ਸੰਮਤ 18551 ਸ੍ਰੀ ਗੁਰੂ ਗ੍ਰੰਥ ਸ੍ਰੀ ਸੰਪੂਰਣ॥ (ਪਤਰਾ 780)
"