ਹੱਥ ਲਿਖਤ ਨੰਬਰ 378 "ਨਾਂ : ਸ੍ਰੀ ਗੁਰੂ ਗ੍ਰੰਥ ਸਾਹਿਬਸੰਪਾਦਕ : ਸ੍ਰੀ ਗੁਰੂ ਅਰਜਨ ਦੇਵਪੱਤਰੇ: 794ਸਮਾਂ : 1828 ਬਿਕਰਮੀਆਦਿ : ਤਤਕਰੇ ਦੇ 45 ਪੰਨੇ ਛੱਡ ਕੇ; ੴ ਸਤਿਨਾਮੁ ਕਰਤਾ ਪੁਰਖੁ ਨਿਰਭਉ (ਪਤਰਾ 1)ਅੰਤ : ਸਭੈ ਪੁਤ੍ਰ ਰਾਗਨ ਕੇ ਅਠਾਰਹ ਦਸ ਬੀਸ ॥ ਵਾਹਗੁਰੂ ਜੀ ॥ ਗ੍ਰੰਥ ਜੀ ਦੀ ਟਹਲ ਕੀਤੀ ਲਿਖਤੰਮ ਭਾਈ ਜੀਤਿ ਸਿੰਘ ਜੀ . ਦਿਆਲ ਸਿੰਘ ਵਾਸੀ ਬਾਉਲੀ ਜੀ ਗੋਇੰਦਵਾਲਿ॥ ਸੰਵਤ ਅਨਾਰਾ ਸੈ ਅਠਾਈ ਹੈ ਸੀ ਲਿਖਕੇ ਸੰਪੂਰਨ ਕੀਤਾ। 1828॥ ਜੋ ਕੋਈ ਗੁਰੂ ਕਾ ਸਿਖੁ ਲਿਖਗੁ ਪੜਗੁ ਪ੍ਰੀਤ ਨਾਲਿ ਜਨਮ ਮਰਨ ਥੀ ਰਹਤ ਹੋਇਗਾ। (ਪਤਰਾ 794)"