ਹੱਥ ਲਿਖਤ ਨੰਬਰ 379

"ਨਾਂ : ਪੰਚਦਸੀ
ਲੇਖਕ : ਆਤਮ ਸਰੂਪ
ਸਮਾਂ : ਸੰਮਤ 1920 ਬਿਕਰਮੀ
ਭਾਸ਼ਾ : ਪੁਰਾਣੀ ਹਿੰਦੀ / ਬ੍ਰਜ ਭਾਸ਼ਾ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਪੰਚ ਕੋਸ਼ ਵਿਵੇਕ ਨਾਮ ਗ੍ਰੰਥ ਕਾ ਆਰੰਭ ਕਰਤੇ ਹੈ॥ (ਪਤਰਾ ਪਹਿਲਾ)
ਅੰਤ : ਇਤਿ ਸ੍ਰੀ ਉਦਾਸੀ ਗੰਗਾ ਰਾਮ ਜੀ ਕੇ ਸਿਖ ਉਦਾਸੀ ਆਤਮ ਸਰੂਪ ਵਾਰਤਾ ਪੰਚ ਦਸੀ ਵਿਰਚਤਾਂ ਸਮਾਪਤਹ॥ 15 ॥ ਵਾਰ ਭੂਮ॥ ਸੰਮਤ ਉਨੀ ਸੈ ਵੀਹ ਮਿਤੀ ਮਾਘ ਇਕ ਪਹਿਲੀ ੧ ਗ੍ਰੰਥ ਸੰਪੂਰਣੰ ਸੁਭੰ ਓਅੰ ਤਤ ਸਤ॥
"