ਹੱਥ ਲਿਖਤ ਨੰਬਰ 381 "ਨਾਂ : ਹਨੂਮਾਨ ਨਾਟਕਲੇਖਕ : ਹਿਰਦੇ ਰਾਮ ਭੱਲਾਲਿਖਾਰੀ : ਸਿਉ ਦਿਆਲਪਤਰੇ : 319ਸਮਾਂ : 1879 ਸੰਮਤਆਦਿ : ੴ ਸਤਿਗੁਰ ਪ੍ਰਸਾਦਿ॥ ਸੁਸਤ ਸ੍ਰੀ ਗਣੇਸਾਇ ਨਮਾਂ॥ ਅਬ ਹਨੂਮਾਨ ਨਾਟਕਲਿਖਿਅਤੇ ਸ੍ਰੀ ਰਾਮ ਚੰਦ ਜੀ ਕਾ ਇਕ ਤ੍ਰੀਸ॥ ਕਬਿਤ॥ ਤੀਨ ਲੋਕਪਤ (ਪਤਰਾ 1)ਅੰਤ : ਸੰਪੂਰਨ ਹੋਈ ਪੋਥੀ ਹਨੂਮਾਨ ਨਾਟਕ ਕੀ॥ ਸਤਿਗੁਰ ਕੀ ਕਿਰਪਾ ਨਾਲ॥ ਸੰਮਤ ਅਠਾਰਾ ਸੈ ਉਣਾਸੀਏ ਵਿਚਿ ਮਿਤੀ ਅਸੋ ਦਿਨ 2211 ਬਵੀਹਵੀ॥ ਵਾਰ ਛਣ ਛਣ॥ ਪੋਥੀ ਸੰਪੂਰਣ ਹੋਈ॥ ਨੀਲੇ ਦੀ ਧ੍ਰਮਸਾਲ ਦੇ ਵਿਚਿ॥ ਲਿਖੀ ਦਾਸਨਦਾਸ॥ ਟਹਿਲੀਆ। ਧ੍ਰਮਸਾਲੀਅ॥ ਸਿਉਦਿਆਲ ॥ ਰਾਮ॥ (ਪਤਰਾ 319)"