ਹੱਥ ਲਿਖਤ ਨੰਬਰ 383

"ਨਾਂ : ਸਭਾ ਪਰਬ (ਮਹਾਭਾਰਤ)
ਕਵੀ: ਕ੍ਰਿਸ਼ਨ ਚੰਦ ਸ੍ਵਰਨਕਾਰ
ਪੱਤਰੇ: 236
ਸਮਾਂ : ਲਗਭਗ 250 ਸਾਲ ਪੁਰਾਣਾ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸਭਾ ਪਰਬ ਲਿਖਯਤੇ ਕ੍ਰਿਤ ਕਵ ਚੰਦ ਸ੍ਵਰਨਕਾਰ
॥ ਛਪੈ॥ ਗਣਪਤਿ ਗੁਣ ਨਿਧ ਨਮੋ ਭਰਨ ਪੋਖਨ ਸੁਖਦਾਇਕ । (ਪਤਰਾ 1)
ਅੰਤ : ਇਤ ਸ੍ਰੀ ਮਹਾਭਰਥ ਸਭਾ ਪਰਬਣੇ ਕ੍ਰਿਤ ਕਵ ਚੰਦ ਸ੍ਵਰਨਕਾਰ ਬਿਰਚਤੇ ਕ੍ਰਿਸ਼ਨ
ਬਿਨੇ ਕਵ ਬਿਨੇ ਨਾਮ ਚੁਹੰਮੋ ਧਿਆਇ॥ 74 ਇਤ ਸ੍ਰੀ ਕ੍ਰਿਸ਼ਨ ਚੰਦ
ਸ੍ਵਰਨਕਾਰ ਕਵ ਕਰ ਸੰਪੂਰਣ ਪਤਰਾ 236
"