ਹੱਥ ਲਿਖਤ ਨੰਬਰ 385

"ਨਾਂ : ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ (ਅਧੂਰੀ)
ਲੇਖਕ : ਭਾਈ ਬਾਲਾ
ਪੱਤਰੇ: 35319
ਸਮਾਂ : ਲਗਭਗ 250 ਸਾਲ ਪੁਰਾਣੀ ਆਦਿ ਅੰਤ ਦੇ ਪਤਰੇ ਗੁੰਮ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
ਆਦਿ : ਲੇ ਦੇ ਘਰ ਗਇਆ। ਜਾਇ ਕਰ ਬਾਲੇ ਨੂੰ (ਪਤਰਾ 35)
ਅੰਤ : ਉਹ ਸੇਖ ਮਾਲੋ ਦਾ ਬਹੁਤ ਯਾਰ ਆਹਾ॥
ਓਹ ਭੀ ਪੜਿਆ ਬਹੁ (ਅਗੇ ਪਤਰੇ ਗੁੰਮ ਹਨ (ਪਤਰਾ 319)
"