ਹੱਥ ਲਿਖਤ ਨੰਬਰ 387

": ਮੋਖ ਪੰਥ ਪ੍ਰਕਾਸ
ਲੇਖਕ : ਸਾਧੂ ਗੁਲਾਬ ਸਿੰਘ
ਸਮਾਂ : ਲਗਭਗ 250 ਸਾਲ ਪੁਰਾਣਾ
ਪਤਰੇ: 120
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਮੋਖ ਪੰਥ ਪ੍ਰਕਾਸ ਸੁਰਾਜ ਸਿਧਿ ਗ੍ਰੰਥ ਲਿਖਯਤੇ॥
ਸਵੈਯਾ॥ ਯਾ ਜਗ ਮੈ ਜਿਨ ਕੇ ਪਦ ਪੰਕਜ ਸੇਵਤ ਨੀਤ ਸੁਰੇਸ੍ਵਰ ਭਾਰੀ॥ (ਪਤਰਾ 1)
ਅੰਤ : ਇਤ ਸ੍ਰੀ ਮਤ ਮਾਨ ਸਿੰਘ ਚਰਣ ਸਿਖਯਤ ਗੁਲਾਬ ਸਿੰਘੇਨ ਗੋਰੀ ਰਾਏ ਆਤਮ
ਜੇਨ ਵਿਰਚਤੇ ਮੋਖ ਪੰਥ ਪ੍ਰਕਾਸੇ ਵਿਦੇਹ ਮੁਕਤਿ ਨਿਰਣਯ ਨਾਮ ਪੰਚਮੋ ਨਿਵਾਸ॥
ਸੰਪੂਰਣ ॥ ਸਮਾਪਤੰ॥ ਸਮਤ॥ ਸੁਭ ਅਸਤ॥ , (ਪਤਰਾ 120)
"