ਹੱਥ ਲਿਖਤ ਨੰਬਰ 388

"ਨਾਂ : ਬਿੰਦ੍ਰ ਸਤਸੈਯਾ
ਲੇਖਕ : ਕਵੀ ਬਿੰਦ੍ਰ
ਪਤਰੇ : 61
ਸਮਾਂ : ਲਗਭਗ 200 ਸਾਲ ਪੁਰਾਣੀ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਬਿੰਦ ਸਤਸੈਯਾ ਕ੍ਰਿਤ ਕਵਿ ਥਿੰਦ ਲਿਖਯਤੇ॥
ਦੋਹਰਾ॥ ਸ੍ਰੀ ਗੁਰ ਨਾਥ ਪ੍ਰਭਾਵ ਤੇ ਹੋਤ ਮਨੋਰਥ ਸਿਧ (ਪਤਰਾ 1)
ਅੰਤ : ਇਤ ਸ੍ਰੀ ਕਵਿ ਬਿੰਦ ਕ੍ਰਿਤ ਬੰਦ ਵਿਨੋਦ ਸਤ ਸਯ ਸੰਪੂਰਨੰ ਸਮਾਪਤਹ ਗੁਰ
ਨਾਨਕ ਜੀ ਸਹਾਇ॥ ਵਾਹਿਗੁਰੂ ਰਾਮ ਜੀ ਸਹਾਇ॥ (ਪਤਰਾ 61)
"