ਹੱਥ ਲਿਖਤ ਨੰਬਰ 389

"ਨਾਂ : ਵੈਰਾਗ ਸਤਕ
ਲੇਖਕ : ਭਰਥਰੀ ਹਰੀ
ਅਨੁਵਾਦ : ਹਰਿਦਯਾਲ
ਪਤਰਾ :107
ਸਮਾਂ: 1923
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮ:॥ ਸ੍ਰੀ ਸੰਕਰਯ ਨਮ:॥ ਅਥ ਸ੍ਰੀ ਹਰ
ਕ੍ਰਤ ਵੈਰਾਗ ਸਤਕ ਭਾਖਾ ਕ੍ਰਿਤ ਹਰਦਯਾਲ ਲਿਖਯਤੇ॥ ਦੋਹਾ॥
ਦੁਰਦ ਬਦਨ ਦੁਰਜਨ ਦਲਨ ਮਦਨ ਕਦਨ ਸਿਵ ਨੰਦ॥ (ਪਤਰਾ 1)
ਅੰਤ : ਇਤਿ ਸ੍ਰੀ ਮਹਾ ਯੋਗੋਂਦ੍ਰ ਵਿਰਚਤ ਵੈਰਾਗ ਸਤਿ ਭਾਖਾ ਸਮਾਪਤੰ ॥ ਦੋਹਾ॥
ਸੰਮਤ ਬਿਕ੍ਰਮ ਨੈਨ ਸਿਵ ਸੁਹ ਸਸਿ ਜਾਨ॥ ਕਾਤਕ ਕ੍ਰਿਸ਼ਨਾ ਪਖ ਕੀ ਸਪਤਮਿ ਤਿਥ ਸੁ ਮਾਨ ॥( ਪਤਰਾ 107)
"