ਹੱਥ ਲਿਖਤ ਨੰਬਰ 390

"ਨਾਂ : ਕਥਾ ਨਾਸਕੇਤ
ਲੇਖਕ : ਗੁਰਮੁਖ ਸਿੰਘ
ਪਤਰਾ : 31
ਸਮਾਂ : ਲਗਭਗ 200 ਸਾਲ ਪੁਰਾਣੀ ਖੁਲ੍ਹੇ ਪਤਰੇ ਹਨ। ਆਦਿ ਤੋਂ ਅੰਤ ਤੱਕ ਸੰਪੂਰਨ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸ੍ਰੀ ਨਾਸ ਕੇਤ ਕਥਾ ਲਿਖਯਤੇ॥
ਦੋਹਰਾ॥ ਭਾਖਾ ਮਹਿ ਵਰਨਨ ਕਰੈ ਗੁਰੁ ਪਦ ਰਜ ਧਰ ਭਾਲ॥ (ਪਤਰਾ 1)
ਅੰਤ : ਗੁਰਮੁਖ ਸਿੰਘ ਜਿਹ ਨਾਮ ਹੈ ਚੋਪਈ ਦੋਹਾ ਜੋਇ॥
ਇਤਿ ਸ੍ਰੀ ਨਾਸਕੇਤ ਕਥਾ ਸੰਪੂਰਨੰ॥(ਪਤਰਾ 31)
"