ਹੱਥ ਲਿਖਤ ਨੰਬਰ 392

"ਨਾਂ : ਚਿਦਵਿਲਾਸ
ਲੇਖਕ : ਵਲੀਰਾਮ
ਲਿਖਾਰੀ : ਰਾਮ ਦਾਸ
ਪਤਰੇ : 62
ਸਮਾਂ : ਲਗਭਗ 150 ਸਾਲ ਪੁਰਾਣਾ
ਇਸ ਪੋਥੀ ਦੇ ਪਤਰੇ ਖੁਲ੍ਹੇ ਹਨ। ਆਦਿ ਤੋਂ ਅੰਤ ਤੱਕ ਪੂਰੀ ਹੈ।
ਆਦਿ : ੴ ਸਤਿਗੁਰ ਪ੍ਰਸਾਦਿ ॥ ਸ੍ਰਬਾਤੀਹਿ ਯਤ ਸਰਬੰ ਨਿਰਦੰਦ ਦੰਤ ਤਾਸ ਪਤੰ॥
ਚਿਤ ਬਿਲਾਸ ਰਤੰ ਨਿਤ ਸਮੈ ਸਤਯਾਤ ਮਨੇ ਨਮ:॥ ਚੌ॥ ਨਮੋ ਨਿਰੰਜਨ ਅਜ ਅਵਿਨਾਸੀ॥(ਪਤਰਾ 1)
ਅੰਤ : ਜਨਕ ਸੁਤਾ ਪਤਿ ਦਾਸ ਲਿਖਾ ਚਿਤ ਬਿਲਾਸ ਕਰ ਪ੍ਰੀਤੀ॥
ਅਰਥ ਤਿਸੇ ਪ੍ਰਕਾਸਈ ਜਿਨਿ ਸਤਿ ਸੰਗਤਿ ਰੀਤਿ॥ ਪਤਰਾ 62)
"