ਹੱਥ ਲਿਖਤ ਨੰਬਰ 395

"ਨਾਂ : ਫੁਟਕਲ ਰਚਨਾਵਾਂ
ਲੇਖਕ : ਵੱਖ ਵੱਖ
ਪਤਰੇ: 132-162
ਪਹਿਲਾ ਇਕ ਤੇ ਅੰਤਮ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।
(ਓ) ਸਵਈਏ ਮਹਿਲੇ ੪ ਕੇ
ਆਦਿ : ਹਿ ਸਰਿ ਅਤੁਲ ਭੰਡਾਰ ਪਰੇ ਹੀ ਤੇ ਪਰੇ ਅਪਰ ਅਪਾਰ ਪਰ (ਪਤਰਾ 2)
ਅੰਤ : ਪੂਜਾ ਚਕ ਕਰਤ ਸੋਮ ਪਾਕਾ ਅਨਕਿ ਭਾਂਤਿ ਥਾਟਹਿ ਕਰ ਬਟੂਆ ॥ 201 (ਪਤਰਾ 14)
(ਅ) ਸਵਈਏ ਮਹਲੇ ਪਹਿਲੇ ਕੇ
ਆਦਿ : ੴ ਸਤਿਗੁਰ ਪ੍ਰਸਾਦਿ॥ ਸਵਯੇ ਮਹਲੇ ੧ ਪਹਲੇ ਕੇ॥
ਇਕ ਮਨ ਪੁਰਖ ਧਿਆਇ ਵਰਦਾਤਾ॥ (ਪਤਰਾ 14)
ਅੰਤ : ਰਾਜੁ ਜੋਗੁ ਜਿਨਿ ਮਾਣਿਓ॥
(ਅਗੇ 17 ਤੋਂ 72 ਤੱਕ ਪਤਰੇ ਨਹੀਂ ਹਨ)
(ੲ) ਵਾਰ ਜੈਤਸਰੀ ਕੀ - ਗੁਰੂ ਅਰਜਨ ਦੇਵ ਜੀ
ਆਦਿ : ੴ ਸਤਿਗੁਰ ਪ੍ਰਸਾਦਿ॥ ਵਾਰ ਜੈਤਸਰੀ ਕੀ ਸਲੋਕਾ ਨਾਲਿ ਮਹਲਾ ੪॥ ਸਲੋਕੁ
ਮ: ੫॥ ਆਦਿ ਪੂਰਣ ਮਧਿ ਪੂਰਣ ਅੰਤ ਪੂਰਣ ਪਰਮੇਸੁਰਹ॥ (ਪਤਰਾ 73)
ਅੰਤ : ਨਾਨਕ ਮੰਗੇ ਦਾਨੁ ਕਰਿ ਕ੍ਰਿਪਾ ਨਾਮੁ ਦੇਹੁ ॥20 ॥ (ਪਤਰਾ 89)
(ਸ) ਰਾਮਕਲੀ ਕੀ ਵਾਰ - ਸਤਾ ਤੇ ਬਲਵੰਡ
ਆਦਿ : ੴ ਸਤਿਗੁਰ ਪ੍ਰਸਾਦਿ॥ ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੇ ਡੂਮ ਆਖੀ॥ ਨਾਉ ਕਰਤਾ ਕਾਦਰੁ ਕਰੇ (ਪਤਰਾ 90)
ਅੰਤ : ਪੰਚਾਇਣ ਆਪੇ ਹੋਆ॥ 8 || 1 | (ਪਤਰਾ 97)
(ਹ) ਵਾਰ - ਭਾਈ ਗੁਰਦਾਸ
ਆਦਿ : ੴ ਸਤਿਗੁਰ ਆਦਿ॥ ਵਾਰ ਗਉੜੀ ਕੀ ਗੁਰਦਾਸ ਜੀ ਆਖੀ॥ ਸਤਿਗੁਰ ਪੁਰਖ ਅਗੰਮ ਹੈ . . . (ਪਤਰਾ 97)
ਅੰਤ : ਦੁਖ ਭੁਖ ਦੋਜਕ ਘਣਾ ਦੋਜਕ ਅਉਤਾਕ॥ (ਪਤਰਾ 132)
(ਕ) ਹੀਰ ਰਾਝਾਂ - ਮੁਕਬਲ
ਆਦਿ : ੴ ਸਤਿਗੁਰ ਪ੍ਰਸਾਦਿ॥ ਹੀਰ ਰਾਝੇ ਕਾ ਬਿਰਤੰਤ॥ ਆਸਕੁ ਹਕ ਨੂ ਜਾਇ ਮਿਲਾ (ਪਤਰਾ 1)
ਅੰਤ : ਪਰਵਾਹਿ ਕੀ ਮਕਬਲਾ ਅ (ਪਤਰਾ 161) (ਅਗੇ ਪਤਰੇ ਗੁੰਮ ਹਨ)
"