ਹੱਥ ਲਿਖਤ ਨੰਬਰ 396 "ਨਾਂ : ਅਮਰ ਕੋਸ਼ ਭਾਖਾ ਰਤਨ ਦਾਸ/ਅਨੁਵਾਦ : ਟਹਿਕਨਸਮਾਂ : ਸੰਮਤ 1894ਪਤਰੇ: 4-252ਪਹਿਲੇ 3 ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ।(ਪਤਰਾ 4)ਆਦਿ : ਰਥਸਿੰਧ ਸੋਧੇ ਦਨਿ ਗੌਤਮ ਸਚ॥ਅੰਤ: ਇਹੀ ਰਤਨ ਦਾਸ ਭਾਖਾ ਸੰਪੂਰਣੰ॥ ਸੁਭ ਮਸਤੁ॥ ਸੰਮਤ 1894॥ ਪੋਥੇ ਕ੍ਰਿਸਨ ਪਛੇਤੂ ਗੁਰ ਬਾਸਰੇ॥ ਸਾਬੋ ਭੂਮੇ ਪੁਰੇ ਰਮਯੇ ਕੁੰਜ ਨਾਲੈ ਨੈ ਲਿਖਤੇ॥ ਪੋਥੀ ਖਾਨ ਕੀ ਮਹਿ ਲਿਖ:(ਪਤਰਾ 252)"