ਹੱਥ ਲਿਖਤ ਨੰਬਰ 397

": ਪ੍ਰਸੰਗ ਰਤਨ ਸੈਨ ਜੀ ਕਾ (ਦੇਵਨਾਗਰੀ)
ਲੇਖਕ : ਹੀਰਾਦਾਸ ਉਦਾਸੀ
ਲਿਖਾਰੀ : ਗੰਗਾ ਰਾਮ
ਸਮਾਂ : 1921 ਬਿਕਰਮੀ
ਪਤਰੇ : 53
ਆਦਿ : ਸ੍ਰੀ ਗਣੇਸਾਯ ਨਮ: ਅਥ ਪ੍ਰਸੰਗ ਰਾਜਾ ਰਤਨ ਸੈਨ ਜੀ ਕਾ ਲਿਖਯਤੇ ""ਭੇਟ”
ਸਾਕੁੰਭਰ ਸੰਸਾ ਹਰੋ (ਪਤਰਾ 1)
ਅੰਤ : ਸੰਮਤ 1921 ਮੀਤੀ ਪੋਸ਼ ਵਦੀ 2 ਦੀਨ ਵੀਰਵਾਰ ਕੀਤਾਬ ਨੀਸਸਰ ਲਾਡਵ
ਅਖਾੜਾ ਭਵਾਨੀਦਾਸ ਕਾ ਪੁਸਤ ਹੀਰਾਦਸ ਕੀ ਦਸਖਤ ਗੰਗਾ' (ਪਤਰਾ 53)
"