ਹੱਥ ਲਿਖਤ ਨੰਬਰ 400

"ਨਾਂ : ਮਸਲੇ ਹਜਰਤ ਰਸੂਲਕੇ
ਲੇਖਕ : ਮਿਹਰਵਾਨ
ਸਮਾਂ : ਲਗਭਗ 250 ਸਾਲ ਪੁਰਾਣਾ
ਪਤਰੇ : 184
ਪੋਥੀ ਹਰ ਤਰ੍ਹਾਂ ਮੁਕੰਮਲ ਹੈ
ਭਾਸ਼ਾ : ਪੁਰਾਣਾ ਪੰਜਾਬੀ
ਵਿਸ਼ਾ : ਹਜਰਤ ਮੁਹੰਮਦ ਸਾਹਿਬ ਦਾ ਜੀਵਨ ਹੈ ਪਰ ਵਿਵਾਦ ਭਰਪੂਰ ਹੈ।
ਆਦਿ : ਮਹਮਾਦਿ ਮੁਸਤਬਾ। ਮਸਲੇ ਹਜਰਤਿ ਰਸੂਲ ਕੇ। ਆਦਿ ਕਥਾ ਚਲੀ ਪ੍ਰਥਮੇ ਏਕੰਕਾਰੁ ਕੀਅ॥ (ਪਤਰਾ 1)
ਅੰਤ : ਵਾਹੁ ਖੁਦਾਇ ਵਾਹੁ ਖੁਦਾਇ ਵਾਹੁ ਖੁਦਾਇ ਵਾਹੁ ਤੇਰੀ ਰਜਾਇ॥ (ਪਤਰਾ 184)
"