ਹੱਥ ਲਿਖਤ ਨੰਬਰ-401 "ਨਾਂ : ਵਾਰ ਹਕੀਕਤ ਰਾਏਲੇਖਕ : ਕਵੀ ਅਗਰਾਲਿਖਾਰੀ : ਜੀਵਣ ਸਿੰਘਪਤਰੇ: 75ਸਮਾਂ : 1918 ਸੰਮਤਭਾਸ਼ਾ : ਪੰਜਾਬੀਪੋਥੀ ਆਦਿ ਤੋਂ ਅੰਤ ਤੱਕ ਪੂਰੀ ਹੈ। ਇਸ ਦੀਆਂ ਹੋਰ ਹੱਥ ਲਿਖਤਾਂ ਵੀ ਮਿਲਦੀਆਂ ਹਨ।ਆਦਿ : ੴ ਸਤਿਗੁਰ ਪ੍ਰਸਾਦਿ॥ ਪ੍ਰਿਥਮੇ ਗਣਪਤਿ ਪੂਜੀਐ ਪਾਛੇ ਕਰੀਐ ਕਾਜ ॥(ਪਤਰਾ 1)ਅੰਤ : ਇਕ ਅਗਰੇ ਜੇਤੇ ਆਜਜ ਹੈ ਪਰ ਧਰਮ ਚਰਨ ਚਿਤ ਲਾਏ॥ 2151 ਸੰਪੂਰਨ ਵਾਰ ਹਕੀਕਤ ਰਾਏ ਦੀ॥ ਲਿਖੀ ਗੁਰੂ ਕੇ ਹਜਾਰੇ ਵਿਚ ਸੰਮਤ ਉਨੀ ਸੈ ਅਠਾਰ੍ਹਾ ਸ੍ਰੀ ਰਾਮ ਹਰੇ॥ ਦਸਖਤ ਭਾਈ ਜੀਵਣ ਸਿੰਘ ਦੇ ਭੁਲ ਚੁਕ ਮਾਫ ਹਰਿ ਉਸਤਤ ਮੁਖ ਥੀ ਰਾਮ ਉਚਾਰੇ॥ (ਪਤਰਾ 75)ਇਹ ਵਾਰ ਕਈ ਵਾਰ ਛਪ ਚੁੱਕੀ ਹੈ)"