ਹੱਥ ਲਿਖਤ ਨੰਬਰ-403 "ਨਾਂ : ਇਸ਼ਕ ਚਮਨ (ਦੇਵਨਾਗਰੀ ਤੇ ਫ਼ਾਰਸੀ ਲਿਪੀ)ਲੇਖਕ : ਕਵੀ ਨਾਗਰੀ ਦਾਸਸਮਾਂ : ਲਗਭਗ 100 ਸਾਲ ਪੁਰਾਣੀਪਤਰੇ: 16ਭਾਸ਼ਾ : ਉਰਦੂਪੋਥੀ ਆਦਿ ਤੋਂ ਅੰਤ ਤੱਕ ਮੁਕੰਮਲ ਹੈ। ਸ਼ਿਅਰ ਪਹਿਲਾਂ ਦੇਵਨਾਗਰੀ ਵਿਚ ਤੇ ਬਾਅਦ ਵਿਚ ਫ਼ਾਰਸੀ ਲਿਪੀ ਵਿਚ ਲਿਖੇ ਗਏ ਹਨ।ਆਦਿ : ਸ੍ਰੀ ਰਾਧਾਵਧਨੋ ਜਯਤਿ॥ ਰੇਖਤਾ ਜੁਬਾਨ ਕੇ ਇਨ ਧੁਰਪਦੈਂ ਖਿਆਲੋ ਕੀਅਲਾਪਵਾਰੀ ਮੈ ਦੋਨੇਏ॥ ਦੋਹਾ॥ ਉਸ ਹੀ ਕੀ ਸੁਨਿ ਸ਼ਿਕਤੋਕੇ॥ (ਪਤਰਾ 1)ਅੰਤ : ਇਤਿ ਸ੍ਰੀ ਮਹਾਰਾਜ ਕੁਵਾਰ ਸ੍ਰੀ ਸਾਵੰਤ ਸਿੰਘ ਦੀ ਦ੍ਰਿਤੀਯ ਹਰਿ ਸੰਬੰਧ ਨਾਮ ਸ੍ਰੀ ਨਾਗਰੀ ਦਾਸ ਜੀ ਕ੍ਰਿਤ ਇਸ਼ਕ ਚਿਮਨ ਸੰਪੂਰਣੰ॥( ਪਤਰਾ 16)"