ਹੱਥ ਲਿਖਤ ਨੰਬਰ-404 "ਨਾਂ : ਹਿਤੋਪਦੇਸ਼ (ਦੇਵਨਾਗਰੀ)ਲੇਖਕ : ਲਖਮ ਰਾਜਪੂਤਸਮਾਂ : 1924 ਸੰਮਤਪਤਰੇ: 176ਭਾਸ਼ਾ : ਹਿੰਦੀ ਪਹਾੜੀ ਮਿਸ਼ਰਤ 166 ਤੋਂ ਅਗਲੇ ਪੰਨਿਆ ਵਿਚ ਸਿਉਂਕ ਕਾਰਨ ਕੁਝ ਹਿੱਸਾ ਖਾਧਾ ਹੋਇਆ ਹੈ ਜਿਸ ਕਾਰਨ ਪੋਥੀ ਪੂਰੀ ਨਹੀਂ ਹੈ।ਆਦਿ : ਸ੍ਰਸਿਨ ਸ੍ਰੀ ਮਹਾ ਗਣਪਤੇ ਨਮ : ਅਥ ਹਿਤੋਪਦੇਸ਼ ਲਿਖਯਤੇ। ਕਵਿਤ ਚਤਕਤ ਸੇਸ (ਪਤਰਾ 1)ਅੰਤ : ਪੋਥੀ ਲਿਖੀ ਪਟਿਆਲੇ ਮਧੇ ਲਿ ਮਿਤੀ ਚੇਤ ਵਦੀ 5 ਸਾਲ 1924(ਪਤਰੇ 167)"