ਹੱਥ ਲਿਖਤ ਨੰਬਰ-405

"ਨਾਂ : ਜਫਰਨਾਮਾ ਹਿਦਾਇਤਾਂ ਸਮੇਤ (ਗੁਰਮੁਖੀ)
ਲੇਖਕ : ਗੁਰੂ ਗੋਬਿੰਦ ਸਿੰਘ
ਪਤਰੇ : 80
ਸਮਾਂ : ਲਗਭਗ 200 ਸਾਲ ਪੁਰਾਣਾ
ਭਾਸ਼ਾ : ਫ਼ਾਰਸੀ
ਆਦਿ : ੴ ਹੁਕਮ ਸਤਿ ਸ੍ਰੀ ਵਾਹਗੁਰੂ ਜੀ ਕੀ ਫਤਹ॥ ਜਫਰਨਾਮਹ॥ ਸ੍ਰੀ ਮੁਖ ਬਾਕ
ਪਾਤਸ਼ਾਹੀ ੧੦॥ ਕਮਾਲੇ ਕਰਾਮਾਤ ਕਾਇਮ ਕਰੀਮ॥ (ਪਤਰਾ 1)
ਅੰਤ : ਗੁ ਮੇਹਰ ਦੁਆ ਲਗ ਫਰਾਮੋਸ ਕੁਨ॥ (ਪਤਰਾ 80)
"