ਹੱਥ ਲਿਖਤ ਨੰਬਰ-408 "ਨਾਂ : ਅਸਮੇਧ ਪਰਬ ਭਾਖਾਕਵੀ : ਟਹਿਕਨਸਮਾਂ : ਸੰਮਤ 1884ਪਤਰੇ : 481ਭਾਸ਼ਾ : ਹਿੰਦੀ / ਸਾਧ ਭਾਸ਼ਾਆਦਿ : ੴ ਸਤਿਗੁਰ ਪ੍ਰਸਾਦ॥ ਓ ਸ੍ਰੀ ਗਣੇਸਾਇਨਮ ਅਸਮੋਧ ਭਾਖਾ ਕਰੋ ਮੋ ਮਨ ਬਢਿਓ ਸਨੇਹ ॥(ਪਤਰਾ 1)ਅੰਤ: ਕ੍ਰਿਸਨ ਚੰਦ ਕੋ ਧਿਆਨ ਧਰ ਮਨ ਮੈ ਅਤ ਸੁਖ ਪਾਇ॥ ਸੰਮਤ 1884 ਵਿਚ ਮਿਤੀ ਕਤਕ ਦਿਨ ਸੋਲਵੀ ਮੰਗਲਵਾਰ ਇਕਾਦਸੀ ਥਿਤ ਪੋਥੀ ਪੂਰੀ ਹੋਈ ਅਸਮੈਧ ਗ੍ਰੰਥ ਕੀ। ਸੰਪੂਰਨ ਹੋਈ ਪੋਥੀ॥ ਅਗੇ ਲਿਖਾਰੀ ਵਲੋਂ ਭੇਟ ਹੈ।( ਪਤਰਾ 481)"