ਹੱਥ ਲਿਖਤ ਨੰਬਰ-409 "ਨਾਂ : ਬ੍ਰਿਦ ਸਤਸਈਆਲੇਖਕ : ਕਵੀ ਥਿੰਦਪਤਰੇ: 54ਸਮਾਂ : 1971 ਬਿਕਰਮੀਭਾਸ਼ਾ : ਪੁਰਾਣੀ ਹਿੰਦੀ / ਬ੍ਰਜ ਪੋਥੀ ਮੁਕੰਮਲ ਹੈ ਤੇ ਭੱਦੀ ਹੱਥ ਲਿਖਤ ਹੈ।ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਬ੍ਰਿਦ ਬਿਨੋਦ ਸਤਸਯਾ ਕ੍ਰਿਤ ਕਵ ਬਿੰਦ ਲਿਖਯਤੇ। ਦੋਹਰਾ | ਸ੍ਰੀ ਗੁਰੂ ਨਾਥ ਪ੍ਰਭਾਵ ਤੇ ਹੋਤ ਮਨੋਰਥ ਸਿਧ ॥(ਪਤਰਾ 1)ਅੰਤ : ਤਾਂਤੇ ਢਾਕੇ ਮਹਰ ਮੈ ਭਾਖਯੋ ਪੁਹਪ ਪ੍ਰਚਾਰ॥ ਯਤ॥ ਇਤਿ ਸ੍ਰੀ ਬਿੰਦ ਬਿਨੋਦ ਸਮਪਾਤ॥(ਪਤਰਾ 54)"