ਹੱਥ ਲਿਖਤ ਨੰਬਰ-411

"ਨਾਂ ( ਪਾਰਸਭਾਗ (ਅਧੂਰਾ)
ਦੀ ਗੁਰੂ ਗ੍ਰੰਥ ਸਾਹਿਬ ਜੀ
ਲੇਖਕ : ਇਮਾਮ ਗਜ਼ਾਲੀ
ਅਨੁਵਾਦ : ਭਾਈ ਗਾੜੂ
ਪਤਰਾ : 168
ਸਮਾਂ : ਲਗਭਗ 150 ਸਾਲ ਪੁਰਾਣੀ
ਪਹਿਲੇ ਤੇ ਆਖਰੀ ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਆਖਰੀ ਪਤਰਿਆ ਦੀ ਦਸ਼ਾ ਮੰਦੀ ਹੈ। ਇਸਦੀਆਂ ਹੋਰ ਕਈ ਹੱਥ ਲਿਖਤ ਪੋਥੀਆਂ ਮਿਲਦੀਆਂ ਹਨ ਜਿਸ ਕਾਰਨ ਦੁਰਲਭ ਨਹੀਂ ਹੈ।
ਆਦਿ : ਕੁਲ ਕਾ ਅਭਮਾਨ ਕਰਤੇ ਹੈ।। ਪਰ ਤਹ ਬੁਧਹੀਣ ਇਤਨਾ ਨਹੀਂ ਸਮਝਤੇ ਜੋ(ਪਤਰਾ 42)
ਅੰਤ : ਫੇਰ ਸਹਰ ਤੁਰ ਗਿਆ ਹੈ। ਉਹ…………
(ਅੱਗੇ ਪਤਰੇ ਗੁੰਮ ਹਨ) (ਪਤਰਾ 168
"