ਹੱਥ ਲਿਖਤ ਨੰਬਰ-412

"ਨਾਂ : ਪਾਰਸਭਾਗ
ਲੇਖਕ : ਇਮਾਮ ਗਜ਼ਾਲੀ
ਲਿਖਾਰੀ : ਭਾਈ ਗੰਗਾ ਸਿੰਘ
ਅਨੁਵਾਦ : ਭਾਈ ਗਾੜੂ
ਪਤਰੇ : 434
ਸਮਾਂ: 1935 ਬਿਕਰਮੀ ਪੋਬੀ ਆਦਿ ਤੋਂ ਅੰਤ ਤੱਕ ਸੰਪੂਰਨ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਅਬ ਪਾਰਸ ਭਾਗ ਭਾਖਾ ਲਿਖਤੇ ਧਿਆਉ ਪੈਲਾ॥
ਉਸਤਤਿ ਅਰ ਸੁਕਰ ਜੋ ਹੈ ਮਹਾਰਾਜ ਕਾ ਸੋ (ਪਤਰਾ 1)
ਅੰਤ : ਕਾਹੇ ਤੇ ਜੋ ਮਿਤ੍ਰ ਕੇ ਦੁਖ ਬਿਖੇ ਮਿਤ੍ਰ ਕਉ ਦੁਖ ਨਹੀਂ ਭਾਸਤਾ॥
ਇਤ ਪਾਰਸ ਭਾਗ ਸੰਪੂਰਨ॥ ਭੁਲ ਚੁਕ ਬਖਸਣੀ ਵਾਧਾ ਘਾਟਾ ਸੋਧ ਪੜਨਾ ਪੋਥੀ
ਲਿਖੀ ਭਾਈ ਗੰਗਾ ਸਿੰਘ ਸੰਮਤ 1935 ਮਿਤੀ ਹਾੜੋ ਦਿਨੇ 22 (ਪਤਰੇ 434)
"