ਹੱਥ ਲਿਖਤ ਨੰਬਰ-413

"ਨਾਂ : ਨਿਰਬਾਣ ਪ੍ਰਕਰਣ (ਯੋਗ ਵਸ਼ਿਸ਼ਟ)
ਲੇਖਕ : ਵਸਿਸ਼ਟ
ਅਨੁਵਾਦ : ਨਾਮਲੂਮ
ਪਤਰੇ : 537
ਸਮਾਂ : ਲਗਭਗ 250 ਸਾਲ ਪੁਰਾਣਾ
ਆਦਿ : ੴ ਸਤਿਗੁਰ ਪ੍ਰਸਾਦਿ॥ ਓਅੰ ਅਥ ਨਿਰਬਾਣ ਪ੍ਰਕਰਣ ਲਿਖਤੇ॥
ਬਾਲਮੀਕੇ ਵਾਚ। ਹੇ ਭਾਰਦੁਆਜ ਉਪਸਮ ਪ੍ਰਕਰਣ ਕੇ ਅਨੰਤਰ ਨਿਰਬਾਣ ਪ੍ਰਕਰਣ ਸੁਣ। (ਪਤਰਾ 1)
ਅੰਤ : ਦੋਹਰਾ॥ ਸਾਹੀ ਕੀਨੀ ਬ੍ਰਹਮ ਹੈ ਕਾਗਤ ਲੇਖਣਹਾਰ॥ ਬਕਤਾ ਸ੍ਰੋਤਾ ਆਦਿ ਲੈ
ਸਰਬ ਬ੍ਰਹਮ ਨਿਰਧਾਰ। ਇਤ ਸ੍ਰੀ ਮਹਾ ਰਮਾਇਣ ਬ੍ਰਿਧਵਸਿਸਟ ਸੰਪੂਰਣ
ਸਮਾਪਤ॥ ਸੁਭ ਸੰਮਤ॥ ਰਾਮ ਰਾਮ ਰਾਮ ਸਤ। (ਪਤਰਾ 537)
"