ਹੱਥ ਲਿਖਤ ਨੰਬਰ-416

"ਨਾਂ : ਬਿਹਾਰੀ ਸਤਸਯੀ (ਦੇਵ ਨਾਗਰੀ ਲਿਪੀ)
ਲੇਖਕ : ਬਿਹਾਰੀ
ਪਤਰੇ : 87
ਸਮਾਂ : ਸੰਮਤ 1860
ਕਿਰਮਾਂ ਨੇ ਕਈ ਥਾਈਂ ਛੋਟੇ ਛੋਟੇ ਛੇਕ ਕੀਤੇ ਹੋਏ ਹਨ।
ਆਦਿ : ੴ ਸ੍ਰੀ ਗਣੇਸ਼ਾਯ ਨਮ: ਅਥ ਬਿਹਾਰੀ ਕਵਿ ਕ੍ਰਿਤ ਦੋਹਾ ਲਿਖਯਤੇ। ਮੇਰੀ
ਭਵ ਵਾਧਾ ਹਰੋ…..(ਪਤਰਾ 1)
ਇਹ ਦੇਵਨਾਗਰੀ ਤੇ ਗੁਰਮੁਖੀ ਵਿਚ ਕਈ ਵਾਰ ਛਪ ਚੁੱਕੀ ਹੈ।
ਅੰਤ : ਇਤਿ ਸ੍ਰੀ ਬਿਹਾਰੀ ਦਾਸ ਕਵਿ ਕ੍ਰਿਤ ਸਤਸਯਾ ਸੰਪੂਰਣ ਸੰਮਤ 1860 (ਪਤਰਾ 87)
"