ਹੱਥ ਲਿਖਤ ਨੰਬਰ-417 "ਨਾਂ : ਭਗਵਤ ਗੀਤਾਲੇਖਕ : ਸ੍ਰੀ ਕ੍ਰਿਸ਼ਨ ਜੀਅਨੁਵਾਦ : ਨਾਮਲੂਮਪਤਰੇ : 252ਸਮਾਂ : ਲਗਭਗ 200 ਸਾਲ ਪੁਰਾਣੀ ਪੋਥੀ ਹਰ ਤਰ੍ਹਾਂ ਮੁਕੰਮਲ ਹੈ।ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਇ ਨਮਹਿ॥ ਸ੍ਰੀ ਮਦ ਭਗਵਤ ਗੀਤਾ ਕੇ ਮਹਾਤਮ ਲਿਖਤੇ॥ ਸ੍ਰੀ ਸਤਿਗੁਰ ਕੇ ਪ੍ਰਸਾਦਿ॥ ਏਕ ਸਮੇ ਬਿਖੈ ਕਈਲਾਸ ਪਰਬਤ ਉਪਾਇ ਮਹਾਦੇਵ (ਪਤਰਾ 1)ਅੰਤ : ਅਰ ਕਹਤ ਹੈ ਦੇਹ ਤੇ ਮੁਕਤ ਹੈ॥ ਕੈਸੇ ਪ੍ਰਤੀਤ ਕਰੋ॥ ( ਪਤਰਾ 252)"