ਹੱਥ ਲਿਖਤ ਨੰਬਰ-419

"ਨਾਂ : ਨਾਮ ਮਾਲਾ ਅਨੇਕ ਅਰਥ (ਦੇਵ ਨਾਗਰੀ)
ਲੇਖਕ : ਨੰਦ ਲਾਲ
ਲਿਖਾਰੀ : ਵੀਰੂ ਰਾਮ
ਸਮਾਂ : ਸੰਮਤ 1958
ਪਤਰੇ: 43
ਆਦਿ : ਓ ਸ੍ਵਸਤਿ ਸ੍ਰੀ ਗਣੇਸਾਯ ਨਮ: ਓ ਸਵੈਯਾ ਦੇਵ ਭਯੋ ਨਮ: ਅਥ ਨਾਮ ਮਾਲਾ
ਲਿਖਯਤੇ ਕ੍ਰਿਤ ਨੰਦ ਲਾਲ॥
ਦੋਹਾ॥ ਤੇ ਨਮਾਮ ਪਦਮ ਗੁਰ ਕਿਸਨ ਕਮਲ ਦਲ ਨੈਨ॥ (ਪਤਰਾ 1)
ਅੰਡ : ਇਤਿ ਸ੍ਰੀ ਨੰਦ ਦਾਸ ਕ੍ਰਿਤ ਅਨੇਕ ਅਰਥ ਸੰਪੂਰਨੰਮ॥
ਸੰਮਤ 1958 ਮਹੀਨਾ ਸਾਵਣ ਵਦੀ ਦਿਨ ਮੰਗਲਵਾਰ ਨੂੰ ਲਿਖੀ ਵੀਰੂ ਰਾਯ
ਨੇ ਪਟਿਆਲੇ ਮੇ॥ ਈਤ ॥ ਸ੍ਰੀ ਸੁਭ ॥ ਸੰ॥ ਸਤੁ ॥ (ਪਤਰਾ 43)
"