ਹੱਥ ਲਿਖਤ ਨੰਬਰ-421 "ਨਾਂ : ਮੇਘ ਵਿਲਾਸ (ਦੇਵਨਾਗਰੀ ਲਿਪੀ)ਲੇਖਕ : ਮੇਘ ਰਾਜ ਮੁਨੀਸਮਾਂ : ਸੰਮਤ 1919ਪਤਰੇ: 131ਆਦਿ : ਤਤਕਰੇ ਦੇ ਪਤਰੇ ਛੱਡ ਕੇਓ ਸ੍ਰੀ ਰਾਮ ਜੀ ਸਤਯ॥ ਅਥ ਮੇਘ ਵਿਲਾਸ ਲਿਖਤੇ॥ ਤੀਨ ਜਗਤ ਤਾਰਨ ਤਰਨ (ਪਤਰਾ 3)ਅੰਤ: ਇਤਿ ਸ੍ਰੀ ਮੇਘ ਵਿਲਾਸ ਮੁਨ ਮੇਘ ਰਾਇ ਰਚਤੇ ਮਿਸ਼ ਸਗਾਇ ਨਾਮ... ਸਮਾਪਤ 11 ਸੰਮਤ 1919 ਰਾਮ ਰਾਮ. (ਪਤਰਾ 131)"