ਹੱਥ ਲਿਖਤ ਨੰਬਰ-424

"ਨਾਂ : ਬਾਲਮੀਕੀ ਰਮਾਇਣ (ਦੋ ਹਿੱਸੇ)
ਲੇਖਕ : ਰਿਸ਼ੀ ਬਾਲਮੀਕ
ਅਨੁਵਾਦਕ : ਭਾਈ ਸੰਤੋਖ ਸਿੰਘ
ਪਤਰੇ: 346-253
ਸਮਾਂ:ਲਗਭਗ 150 ਸਾਲ ਪੁਰਾਣਾ
ਪੋਥੀ ਦੀ ਹਾਲਤ ਮਾੜੀ ਹੈ । ਜਿਲਦ ਉਖੜੀ ਹੋਈ ਹੈ। ਪੇਬੀ ਪੂਰੀ ਹੈ ਪਹਿਲਾ ਗਲਤੀ ਨਾਲ ਕਿਸੇ ਹੋਰ ਪੈਥੀ ਦੇ ਪਤਰੇ ਜੋੜੇ ਹੋਏ ਹਨ।
ਭਾਗ ਪਹਿਲਾ-
ਆਦਿ : ੴ ਸਤਿਗੁਰ ਪ੍ਰਸਾਦਿ॥ ਅਬ ਰਾਮ ਚੰਦ੍ਯ ਨਮਹ॥ ਸ੍ਰੀ ਮਤਿ ਬਾਲਮੀਕ
ਰਾਮਾਯਨ ਲਿਖਯਤੇ। ਬਾਲ ਕਾਂਡ ਪਰਾਰੰਭਯਤੇ॥ ਦੋਹਰਾ॥ ਬਾਨੀ ਬਾਕ ਸੁ ਬਰਨ
ਮੈ ਬਿਸਦ ਬਰਨ ਸਮਚੰਦ (ਪਤਰਾ 1)
ਅੰਤ-ਇਤਯਾਰਸੇ ਸ੍ਰੀ ਰਾਮਇਨੇ ਬਾਲਮੀਕਯੇ ਆਦਿ ਕਾਬਯੇ ਚਤੁਰ ਬਿੰਸਤ
ਸਹਸਯਕਾਯ ਸੰਘਤਾਯਾ ਅਜੁਧਯਾ ਕਾਡੇ ਰਾਮ ਕੀੜ ਯਾਨ ਕਵਿ ਸੰਤੋਖ ਸਿੰਘ
ਬਿਰਚਯਾ ਨਾਮਮਏਕ ਕੇ ਤੇਈਸਸੋ ਸਰਗਹ ॥123॥ ਪਤਰਾ 346)
ਵਾਗ ਦੂਜਾ
ਆਦਿ : ੴ ਸਤਿਗੁਰ ਪ੍ਰਸਾਦਿ ਅਬ ਆਰਨ ਕਾਂਡ ਭਾਖਾ ਪ੍ਰਾਰੰਭਯਤੇ ਸਵੈਯੇ॥
ਹੈ ਪਦਮਾਸਨ ਸੇਤ ਸੁਹਾਵਤਿ (ਪਤਰਾ 1)
ਅੰਤ : ਕਵਿ ਸੰਤੋਖ ਸਿੰਘ ਕਹਤ ਹੈ ਰਾਮਾਯਨਿ ਚਿਤ ਲਾਇ 1137 ਇਤਯਰਸੇ ਸ੍ਰੀ ਮਤ
ਰਾਮਾਇਨੇ ਬਾਲਵਮੀਕਯੇ ਆਦਿ ਕਾਬਯੇ ਚਤੁਰ ਬਿਸਤਿ ਸਹਸ੍ਕਾਯਾ ਸੰਘਤਾ
ਯਾ ਕਿਸਕਿਆ ਕਾਡੇ ਰਾਮ ਕੀਤਾਖਯਾਨੇ ਕਵਿ ਸੰਤੋਖ ਸਿੰਘ ਬਿਰਚਾਯਾ
ਭਾਖਾਯਾ ਨਾਮ ਸਪਤਿ ਸਸਟੀ ਸਰਰਾਹ॥ 67 ।। 22911(ਪਤਰਾ 253)
"