ਹੱਥ ਲਿਖਤ ਨੰਬਰ-427

"ਨਾਂ : ਸੰਗਹਿ ਪੋਥੀ
ਲੇਖਕ : ਵੱਖ-ਵੱਖ
ਸਮਾਂ : ਲਗਭਗ 200 ਸਾਲ ਪੁਰਾਣੀ ਹੈ।
ਸਿਉਂਕ ਲੱਗਣ ਨਾਲ ਪੋਥੀ ਖਰਾਬ ਹੋਈ ਹੈ। ਕੁਛ ਪਤਰਿਆਂ ਦੇ ਅੱਖਰ ਵੀ ਖਾਧੇ ਗਏ ਹਨ। ਵੈਸੇ ਪੋਥੀ ਆਦਿ ਤੋਂ ਅੰਤ ਤੱਕ ਪੂਰੀ ਹੈ।
(ੳ) ਸਾਰੁਕਤਾਵਲੀ ਭਾਖਾ
ਆਦਿ : ੴ ਸ੍ਰੀ ਗਣੇਸਾਯਨਮ:॥ ਅਥ ਸਾਰੁਕਤਾਵਲੀ ਭਾਖਾ ਨਿਖਯਤੇ॥
ਦੋਹਰਾ॥ ਸ੍ਰੀ ਪ੍ਰਤਿ ਪ੍ਰਥਮ ਨਮਾਮਿ ਮਮ ਯੋਗੀ ਰਿਦਯ ਨਿਵਾਸ॥(ਪੱਤਰਾ1)
ਅੰਤ :- ਦੋਹੇ ਪਾਚਨ ਰਾਜ ਦੁਇ ਇਕ ਛੰਦ ਬਿਬੇਕ। ਇਤਿ ਸ੍ਰੀ ਸਾਰੂ ਕਤਾਵਲੀ ਪ੍ਰਦਸ
ਸਿਸ ਪਾਠ॥ ਸਭਾ ਜਿਤੇ ਕੇ ਛੰਦ ਸਬੈ ਦੋਸੈ ਪਾਂਡਵ ਪਾਠ ॥
(ਅ) ਵਿਚਾਰ ਮਾਲ-ਅਨਾਥ ਪੁਰੀ
ਆਦਿ : ੴ ਸ੍ਰੀ ਗਣੇਸਾਯ ਨਮ ਓ ਸ੍ਰੀ ਪਰਮਾਤਮੇ ਨਮ: ਅਥ ਵਿਚਾਰ ਮਾਲ ਅਨਾਥ
ਪੂਰੀ ਕ੍ਰਿਤ ਲਿਖਯਤੇ॥ ਦੋਹਰਾ॥ ਨਮੋ ਨਮੋ ਸ੍ਰੀ ਰਾਮ ਜੂ (ਪਤਰਾ 41)
ਅੰਤ : ਇਤਿ ਸ੍ਰੀ ਵਿਚਰਾਮਾਲ ਆਤਮਵਾਨ ਕੀ ਇਤ ਥਿਤ ਨਿਰੂਪਮਣੇ ਅਸਟਮੋਬਿਸਾਮ
ਸੁਭ ਮਸਤੁ ॥( ਪਤਰਾ 110)
(ੲ) ਮਾਨ ਮੰਜੂਰੀ ਨਾਮ ਮਾਲਾ-ਨੰਦ ਦਾਸ
ਆਦਿ : ੴ ਸ੍ਰੀ ਗਣੇਸਾਯ ਨਮ॥ ਅਥ ਮਾਨ ਮੰਜੂਰੀ ਨਾਮ ਮਾਲਾ ਨੰਦ ਦਾਸ ਕ੍ਰਿਤ
ਲਿਖਯਤੇ॥ ਦੋਹਰਾ॥ ਤੰਨਿ ਮਾਮਿ ਪਰਿ ਪਰਮ ਗੁਰ ਕ੍ਰਿਸਨ ਕਮਲ ਦਲ ਨੈਨ॥( ਪਤਰਾ 111)
"