ਹੱਥ ਲਿਖਤ ਨੰਬਰ-431

"ਨਾਂ : ਪੁਰਤਾਨ ਜਨਮ ਸਾਖੀ (ਅਧੂਰੀ)
ਲੇਖਕ : ਅਗਿਆਤ
ਪਤਰੇ : 30
ਸਮਾਂ : ਲਗਭਗ 150 ਸਾਲ ਪੁਰਾਣੀ ਹੈ।
ਭਾਸ਼ਾ : ਪੁਰਾਣੀ ਪੰਜਾਬੀ ਹੈ।
ਆਦਿ : ੴ ਸਤਿਗੁਰ ਪ੍ਰਸਾਦਿ।। ਜਨਮ ਪਤ੍ਰੀ ਬਾਬੇ ਨਾਨਕ ਜੀ ਕੀ॥
ਬਾਬੇ ਕਾ ਬੋਲਣਾ | ਸ੍ਰੀ ਸਤਿਗੁਰੂ ਜਗਤ ਨਿਸਤਾਰਨੇ ਆਇਆ (ਪਤਰਾ 1)
ਅੰਤ : ਬ੍ਰਹਮਾ ਨੈਰਿਬਾ ਕੋ ਕਹਾ ਜੋ ਯਹ ਹਰਿ ਜੀ ਕੀ ਆਗਿਆ ਹੈ। (ਪਤਰਾ 30)
"