ਹੱਥ ਲਿਖਤ ਨੰਬਰ-432

"ਨਾਂ : ਬਾਈ ਵਾਰਾ (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ)
ਲੇਖਕ : ਗੁਰੂ ਨਾਨਕ ਆਦਿ
ਲਿਖਾਰੀ : ਫਤੇ ਸਿੰਘ
ਸਮਾਂ : 1942 ਸੰਮਤ
ਪਤਰੇ : 378
ਆਦਿ : ੴ ਸਤਿਗੁਰ ਪ੍ਰਸਾਦਿ॥ ਸਿਰੀ ਰਾਗ ਕੀ ਵਾਰ ਸਲੋਕਾ ਨਾਲਿ ਮਹਲਾ 4 ॥ ਸਲੋਕ
ਮ. ਰਾਗਾਂ ਵਿਚ ਸਿਰੀ ਰਾਗੁ ਹੈ। (ਪਤਰਾ 1)
ਅੰਤ : ਜਨ ਨਾਨਕ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥ 15॥22॥ ਸੁਧੁ ॥
ਲਿਖਾਰੀ ਵਲੋਂ : ਹਰਿ ਨੈਨਾ ਜੁਗ ਨਾਥੋ ਸਸਿ ਸੁਭ ਦਿਨ ਹੈ ਰਵਿਵਾਰ॥ ਭਾਗਨ ਬਦੀ
ਦ੍ਯੋਦਸੀ ਪੂਰਨ ਬਾਈਵਾਰ। ਕਿਲੇ ਮਹਿੰਗੜ੍ਹ ਵਿਖੇ ਪੂਰਨ ਪੁਸਤਕ ਕੀਨ॥
ਫਤੇ ਸਿੰਘ ਲੇਖਕ ਭਯੋ ਦੇਵਾ ਸਿੰਘ ਹਿ ਦੀਨ। ਯਹ ਦੋਹੇ ਲੇਖਕ ਕੇ ਹੈ। (ਪਤਰਾ 378 )
"